People with disabilities from culturally diverse communities sharing practical tips about living well. Listen to our content sorted by language at speakmylanguage.com.au The Speak My Language (Disability) program involves people with disabilities from culturally and linguistically diverse backgrounds, and other guest speakers, sharing practical tips and resources to support living well with a disability. Speak My Language (Disability) is funded by Commonwealth Department of Social Services and is proudly delivered via an historic partnership between all State and Territory Ethnic and Multicultural Communities‘ Councils across Australia.
Episodes
Thursday Oct 13, 2022
ਤੁਹਾਡੀ ਜਿੰਦਗੀ ਜਿਉਣ ਵਿੱਚ ਤੁਹਾਡੀ ਮਦਦ ਕਰਨਾ (Helping you to Live Your Life )
Thursday Oct 13, 2022
Thursday Oct 13, 2022
ਮਹਿਮਾਨ ਬੁਲਾਰਾ ਬ੍ਰਦਰਹੁੱਡ ਸੇਂਟ ਲਾਰੈਂਸ ਤੋਂ ਇੱਕ ਸਥਾਨਕ ਖੇਤਰ ਕੋਆਰਡੀਨੇਟਰ ਹੈ ਜੋ ਇਸ ਬਾਰੇ ਗੱਲ ਕਰੇਗੀ ਕਿ ਉਹ ਅਪੰਗਤਾਵਾਂ ਵਾਲੇ ਲੋਕਾਂ ਦੀ ਸਹਾਇਤਾ ਕਿਵੇਂ ਕਰਦੇ ਹਨ ਅਤੇ ਉਹਨਾਂ ਨੂੰ ਪ੍ਰਾਪਤ ਹੋ ਸਕਦੀ ਵਾਜਬ ਅਤੇ ਜ਼ਰੂਰੀ ਸਹਾਇਤਾ ਉੱਤੇ ਚੋਣ ਅਤੇ ਕੰਟਰੋਲ ਦੀ ਵਰਤੋਂ ਕਰਨ ਲਈ ਜੋ ਕਿ ਉਹਨਾਂ ਨੂੰ ਮੁੱਖ ਧਾਰਾ ਜਾਂ ਭਾਈਚਾਰਕ ਸੇਵਾਵਾਂ ਨਾਲ ਜੋੜਨਗੇ। ਮਹਿਮਾਨ ਬੁਲਾਰੇ ਨੇ ਕਿਹਾ ਕਿ ਉਨ੍ਹਾਂ ਦੀਆਂ ਸੇਵਾਵਾਂ ਦਾ ਮੁੱਖ ਧਿਆਨ ਵਿਅਕਤੀਆਂ ਅਤੇ ਭਾਈਚਾਰੇ ਦੀ ਸਮਰੱਥਾ ਦਾ ਨਿਰਮਾਣ ਕਰਨਾ ਹੈ ਤਾਂ ਜੋ ਉਨ੍ਹਾਂ ਦੇ ਭਾਈਚਾਰਿਆਂ ਦੇ ਅੰਦਰ ਉਨ੍ਹਾਂ ਦੇ ਸਮਾਜਿਕ ਸਬੰਧਾਂ ਦਾ ਵਿਸਤਾਰ ਕੀਤਾ ਜਾ ਸਕੇ। ਮਹਿਮਾਨ ਬੁਲਾਰਾ ਇਹ ਵੀ ਗੱਲ ਕਰੇਗੀ ਕਿ ਉਹ ਮੁੱਖ ਧਾਰਾ ਵਿੱਚ ਜਾਣਕਾਰੀ, ਸਿਫਾਰਸ਼ਾਂ, ਲਿੰਕ, ਸੇਵਾਵਾਂ ਅਤੇ ਸਰਗਰਮੀਆਂ ਪ੍ਰਦਾਨ ਕਰਦੇ ਹਨ।
About the guest speaker
ਮਿਸ ਰੋਜ਼ੀ ਧਾਲੀਵਾਲ ਬ੍ਰਦਰਹੁੱਡ ਸੇਂਟ ਲਾਰੈਂਸ ਤੋਂ ਇੱਕ ਸਥਾਨਕ ਖੇਤਰ ਕੋਆਰਡੀਨੇਟਰ ਹੈ ਜੋ ਇਸ ਬਾਰੇ ਗੱਲ ਕਰੇਗੀ ਕਿ ਉਹ ਅਪੰਗਤਾਵਾਂ ਵਾਲੇ ਲੋਕਾਂ ਦੀ ਸਹਾਇਤਾ ਕਿਵੇਂ ਕਰਦੇ ਹਨ ਅਤੇ ਉਹਨਾਂ ਨੂੰ ਪ੍ਰਾਪਤ ਹੋ ਸਕਦੀ ਵਾਜਬ ਅਤੇ ਜ਼ਰੂਰੀ ਸਹਾਇਤਾ ਉੱਤੇ ਚੋਣ ਅਤੇ ਕੰਟਰੋਲ ਦੀ ਵਰਤੋਂ ਕਰਨ ਲਈ ਜੋ ਕਿ ਉਹਨਾਂ ਨੂੰ ਮੁੱਖ ਧਾਰਾ ਜਾਂ ਭਾਈਚਾਰਕ ਸੇਵਾਵਾਂ ਨਾਲ ਜੋੜਨਗੇ। ਮਹਿਮਾਨ ਬੁਲਾਰੇ ਨੇ ਕਿਹਾ ਕਿ ਉਨ੍ਹਾਂ ਦੀਆਂ ਸੇਵਾਵਾਂ ਦਾ ਮੁੱਖ ਧਿਆਨ ਵਿਅਕਤੀਆਂ ਅਤੇ ਭਾਈਚਾਰੇ ਦੀ ਸਮਰੱਥਾ ਦਾ ਨਿਰਮਾਣ ਕਰਨਾ ਹੈ ਤਾਂ ਜੋ ਉਨ੍ਹਾਂ ਦੇ ਭਾਈਚਾਰਿਆਂ ਦੇ ਅੰਦਰ ਉਨ੍ਹਾਂ ਦੇ ਸਮਾਜਿਕ ਸਬੰਧਾਂ ਦਾ ਵਿਸਤਾਰ ਕੀਤਾ ਜਾ ਸਕੇ। ਮਹਿਮਾਨ ਬੁਲਾਰਾ ਇਹ ਵੀ ਗੱਲ ਕਰੇਗੀ ਕਿ ਉਹ ਮੁੱਖ ਧਾਰਾ ਵਿੱਚ ਜਾਣਕਾਰੀ, ਸਿਫਾਰਸ਼ਾਂ, ਲਿੰਕ, ਸੇਵਾਵਾਂ ਅਤੇ ਸਰਗਰਮੀਆਂ ਪ੍ਰਦਾਨ ਕਰਦੇ ਹਨ।
(The guest speaker is a local area coordinator from Brotherhood St Lawrence who will talk about how they support people with disabilities and link them to mainstream or community services to exercise choice and control over the reasonable and necessary support they can receive. The guest speaker said their services' main focus is on building the capacity of individuals and the community to broaden their social connections within their communities. The guest speaker will also talk that they provide information, referrals, links, services, and activities in the mainstream.
About the guest speaker
Miss Rosie Dhaliwal is a local area coordinator from Brotherhood St Lawrence who will talk about how they support people with disabilities and link them to mainstream or community services to exercise choice and control over the reasonable and necessary support they can receive. The guest speaker said their services' main focus is on building the capacity of individuals and the community to broaden their social connections within their communities. The guest speaker will also talk that they provide information, referrals, links, services, and activities in the mainstream.
)
Comments (0)
To leave or reply to comments, please download free Podbean or
No Comments
To leave or reply to comments,
please download free Podbean App.